# ਪੌਲੁਸ ਨੂੰ ਕੀ ਦਿਲਾਸਾ ਮਿਲਿਆ ਜਦੋ ਤਿਮੋਥਿਉਸ ਥੱਸਲੁਨੀਕੀਆਂ ਤੋਂ ਵਾਪਸ ਆਇਆ ? ਪੌਲੁਸ ਨੂੰ ਥੱਸਲੁਨੀਕੀਆਂ ਦੇ ਬਾਰੇ ਚੰਗੀ ਖ਼ਬਰ ਸੁਣ ਕੇ ਦਿਲਾਸਾ ਮਿਲਿਆ, ਪਿਆਰ ਅਤੇ ਵਿਸ਼ਵਾਸ ਅਤੇ ਉਸਨੂੰ ਦੇਖਣ ਲਈ ਫਿਕਰਮੰਦ ਹਨ [3:6-7]