# ਪੌਲੁਸ ਨੇ ਕੀ ਕੀਤਾ ਚਾਹੇ ਉਹ ਨੂੰ ਅਥੇਨੇ ਵਿੱਚ ਪਿੱਛੇ ਦਿੱਤਾ ਗਿਆ ਸੀ ? ਪੌਲੁਸ ਨੇ ਥੱਸਲੁਨੀਕੀਆਂ ਦੇ ਵਿਸ਼ਵਾਸੀਆਂ ਨੂੰ ਮਜਬੂਤ ਕਰਨ ਅਤੇ ਤੱਸਲੀ ਦੇਣ ਤਿਮੋਥਿਉਸ ਨੂੰ ਭੇਜਿਆ [3:1-2] # ਪੌਲੁਸ ਨੇ ਕੀ ਆਖਿਆ ਉਹ ਕਿਸ ਲਈ ਨਿਯੁਕਤ ਕੀਤਾ ਗਿਆ ਹੈ ? ਪੌਲੁਸ ਦੇ ਆਖਿਆ ਕੇ ਉਹ ਦੁੱਖ ਉਠਾਉਣ ਲਈ ਨਿਯੁਕਤ ਕੀਤਾ ਗਿਆ ਹੈ [3:3]