# ਥੱਸਲੁਨੀਕੀਆਂ ਦੇ ਕਬੂਲ ਕਰਨ ਤੋਂ ਬਾਅਦ ਪ੍ਰਭੂ ਦੇ ਬਚਨ ਨਾਲ ਕੀ ਹੋਇਆ ? ਪ੍ਰਭੂ ਦਾ ਬਚਨ ਉਹਨਾਂ ਦੇ ਵਿਸ਼ਵਾਸ ਨਾਲ ਸਾਰੀਆਂ ਥਾਵਾਂ ਉੱਤੇ ਫ਼ੈਲ ਗਿਆ [1:8] # ਥੱਸਲੁਨੀਕੀਆਂ ਦੇ ਵਾਸੀ ਪਰਮੇਸ਼ੁਰ ਤੇ ਯਕੀਨ ਕਰਨ ਤੋਂ ਪਹਿਲਾ ਕਿਸ ਦੀ ਪੂਜਾ ਕਰਦੇ ਸੀ ? ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਤੋਂ ਪਹਿਲਾ ਥੱਸਲੁਨੀਕੀਆਂ ਦੇ ਵਾਸੀ ਮੂਰਤੀਆਂ ਦੀ ਪੂਜਾ ਕਰਦੇ ਸੀ [1:9] # ਪੌਲੁਸ ਅਤੇ ਥੱਸਲੁਨੀਕੀਆਂ ਦੇ ਵਾਸੀ ਕਿਸ ਦਾ ਇੰਤਜ਼ਾਰ ਕਰਦੇ ਹਨ ? ਪੌਲੁਸ ਅਤੇ ਥੱਸਲੁਨੀਕੀਆਂ ਦੇ ਵਾਸੀ ਯਿਸੂ ਦੇ ਸਵਰਗ ਵਿੱਚੋਂ ਆਉਣ ਦਾ ਇੰਤਜ਼ਾਰ ਕਰਦੇ ਹਨ [1:10] # ਯਿਸੂ ਸਾਨੂੰ ਕਿਸ ਤੋਂ ਬਚਾਉਂਦਾ ਹੈ ? ਯਿਸੂ ਸਾਨੂੰ ਆਉਣ ਵਾਲੇ ਕ੍ਰੋਧ ਤੋਂ ਬਚਾਉਂਦਾ ਹੈ [1:10]