# ਪੌਲੁਸ ਹਮੇਸ਼ਾ ਥੱਸਲੁਨੀਕੀਆਂ ਦੇ ਲੋਕਾਂ ਵਿਖੇ ਪਰਮੇਸ਼ੁਰ ਦੇ ਅੱਗੇ ਕੀ ਯਾਦ ਕਰਦਾ ਸੀ ? ਪੌਲੁਸ ਉਹਨਾਂ ਦੇ ਵਿਸ਼ਵਾਸ ਦੇ ਕੰਮ, ਉਹਨਾਂ ਦੇ ਪਿਆਰ ਦੀ ਮਿਹਨਤ, ਅਤੇ ਆਸ ਦੇ ਧੀਰਜ ਨੂੰ ਯਾਦ ਕਰਦਾ ਹੈ [1:3]