# ਪਤਰਸ ਨੇ ਕਿਸ ਪਵਿੱਤਰ ਤੀਵੀਂ ਦੀ ਉਦਾਹਰਨ ਦਿਤੀ ਜਿਸਨੇ ਪਰਮੇਸ਼ੁਰ ਤੇ ਭਰੋਸਾ ਰੱਖ ਕੇ ਆਪਣੇ ਪਤੀ ਦੇ ਅਧੀਨ ਰਹੀ ? ਪਤਰਸ ਨੇ ਸਾਰਾਹ ਨੂੰ ਇਕ ਉਦਾਹਰਨ ਦੇ ਤੋਰ ਤੇ ਲਿਆ [3:5-6]