# ਬੱਚਿਆਂ ਦੀ ਤਰ੍ਹਾਂ ਆਗਿਆਕਾਰੀ ਲਈ, ਪਤਰਸ ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਕੀ ਆਗਿਆ ਦਿੰਦਾ ਹੈ ? ਉਹ ਉਹਨਾਂ ਨੂੰ ਮਨ ਦੇ ਸਯੰਮ ਨੂੰ ਬੰਨਣ,ਆਪਣੀ ਸੋਚ ਨੂੰ ਕਾਬੂ ਕਰਨ, ਉਹਨਾਂ ਉੱਤੇ ਹੋਈ ਕਿਰਪਾ ਤੇ ਭਰੋਸਾ, ਆਪਣੀ ਇਛਾ ਦੇ ਅਨੁਸਾਰ ਨਾ ਚੱਲਣ ਦੀ ਆਗਿਆ ਦਿੰਦਾ ਹੈ [1:13-14]