# ਪਤਰਸ ਚੁਣੇ ਹੋਇਆ ਦੇ ਬਾਰੇ ਕੀ ਚਾਹੁੰਦਾ ਸੀ ਜੋ ਉਹਨਾਂ ਦੇ ਕੋਲ ਹੋਵੇ ? ਪਤਰਸ ਚਾਹੁੰਦਾ ਸੀ ਜੋ ਉਹਨਾਂ ਕੋਲ ਦਇਆ ਅਤੇ ਸ਼ਾਂਤੀ ਵਧੇਰੇ ਹੋਵੇ [1:3] # ਪਤਰਸ ਕਿਸਨੂੰ ਮੁਬਾਰਕ ਆਖਦਾ ਹੈ ? ਉ.ਪਤਰਸ ਪਰਮੇਸ਼ੁਰ ਪਿਤਾ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਮੁਬਾਰਕ ਆਖਦਾ ਹੈ [1:3] # ਪਰਮੇਸ਼ੁਰ ਨੇ ਉਹਨਾਂ ਨੂੰ ਨਵਾ ਜਨਮ ਕਿਵੇ ਦਿੱਤਾ ? ਪਰਮੇਸ਼ੁਰ ਨੇ ਆਪਣੀ ਵੱਡੀ ਦਇਆ ਦੇ ਅਨੁਸਾਰ ਉਹਨਾਂ ਨੂੰ ਨਵਾ ਜਨਮ ਦਿੱਤਾ[1:3] # ਵਿਰਾਸਤ ਕਿਉਂ ਨਾ ਕੁਮਲਾਵੇ ਅਤੇ ਨਾਸ ਹੋਵੇ ? ਕਿਉਂ ਜੋ ਉਹਨਾਂ ਦੀ ਵਿਰਾਸਤ ਸਵਰਗ ਵਿੱਚ ਪਹਿਲਾਂ ਹੀ ਠਹਿਰਾਈ ਹੋਈ ਸੀ[1:4] # ਪਰਮੇਸ਼ੁਰ ਦੀ ਸਮਰਥਾ ਵਿੱਚ ਉਹ ਕਿਵੇ ਬਚਾਏ ਗਏ ਸਨ? ਉਹ ਮੁਕਤੀ ਦੇ ਲਈ ਵਿਸ਼ਵਾਸ ਦੇ ਰਾਹੀ ਬਚਾਏ ਗਏ ਜੋ ਅੰਤ ਦੇ ਸਮੇ ਪ੍ਰਗਟ ਹੋਣ ਵਾਲੀ ਹੈ [1:5]