# ਯੂਹੰਨਾ ਪੜਨ ਵਾਲਿਆਂ ਨੂੰ ਪਰਮੇਸ਼ੁਰ ਵੱਲੋਂ ਕੀ ਸੰਦੇਸ਼ ਦੇ ਰਿਹਾ ਹੈ? ਯੂਹੰਨਾ ਸੰਦੇਸ਼ ਦੇ ਰਿਹਾ ਹੈ ਕਿ ਪਰਮੇਸ਼ੁਰ ਚਾਨਣ ਹੈ ਅਤੇ ਹਨੇਰਾ ਉਸ ਵਿੱਚ ਬਿਲਕੁਲ ਨਹੀ ਹੈ|[1:5] # ਯੂਹੰਨਾ ਉਸ ਵਿਆਕਤੀ ਬਾਰੇ ਕੀ ਆਖਦਾ ਹੈ ਜੋ ਕਹਿੰਦਾ ਹੈ ਕਿ ਉਸਦੀ ਪਰਮੇਸ਼ੁਰ ਨਾਲ ਸੰਗਤ ਹੈ ਪਰ ਚੱਲਦਾ ਹਨੇਰੇ ਵਿੱਚ ਹੈ, ? ਯੂਹੰਨਾ ਆਖਦਾ ਹੈ ਕਿ ਉਹ ਝੂਠ ਬੋਲਦਾ ਹੈ ਅਤੇ ਸੱਚਾਈ ਉੱਤੇ ਨਹੀ ਚੱਲਦਾ|[1:6] # ਜੋ ਚਾਨਣ ਵਿੱਚ ਚੱਲਦੇ ਹਨ, ਉਹਨਾਂ ਨੂੰ ਸਾਰੇ ਪਾਪਾਂ ਤੋਂ ਕੀ ਸ਼ੁੱਧ ਕਰਦਾ ਹੈ ? ਯਿਸੂ ਮਸੀਹ ਦਾ ਲਹੂ ਉਹਨਾਂ ਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ | [1:7]