# ਮੌਤ ਦਾ ਡੰਗ ਕੀ ਹੈ ਅਤੇ ਪਾਪ ਦਾ ਬਲ ਕੀ ਹੈ ? ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦਾ ਬਲ ਸ਼ਰਾ ਹੈ [15:56] # ਪਰਮੇਸ਼ੁਰ ਕਿਸਦੇ ਰਾਹੀਂ ਸਾਨੂੰ ਫਤਹ ਦਿੰਦਾ ਹੈ ? ਉ.ਪਰਮੇਸ਼ੁਰ, ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਾਨੂੰ ਫ਼ਤਹ ਦਿੰਦਾ ਹੈ ! [15 : 57]