# ਅੰਤ ਵਿੱਚ ਕੀ ਹੋਵੇਗਾ ? ਮਸੀਹ ਰਾਜ ਨੂੰ ਪਰਮੇਸ਼ੁਰ ਪਿਤਾ ਦੇ ਹੱਥ ਸੌਂਪ ਦੇਵੇਗਾ , ਜਦ ਉਹ ਹਰੇਕ ਅਧਿਕਾਰ, ਹਕੂਮਤ ਅਤੇ ਕੁਦਰਤ ਨੂੰ ਨਾਸ ਕਰ ਦੇਵੇਗਾ [15:24] # ਮਸੀਹ ਕਿੰਨ੍ਹੀ ਦੇਰ ਤੱਕ ਰਾਜ ਕਰੇਗਾ ? ਉਹ ਉਦੋਂ ਤੱਕ ਰਾਜ ਕਰੇਗਾ ਜਦ ਤੱਕ ਉਹ ਆਪਣੇ ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਨਾ ਕਰ ਲਵੇ [15:25] # ਕਿਹੜੇ ਆਖਰੀ ਵੈਰੀ ਨੂੰ ਨਾਸ ਕਰਨਾ ਹੈ ? ਮੌਤ ਉਹ ਆਖਰੀ ਵੈਰੀ ਹੈ ਜਿਸਨੂੰ ਨਾਸ ਕਰਨਾ ਹੈ [15:26]