# ਪੌਲੁਸ ਮਸੀਹ ਨੂੰ ਕੀ ਆਖਦਾ ਹੈ ? ਉਹ ਮਸੀਹ ਨੂੰ ਸੁੱਤਿਆਂ ਹੋਇਆਂ ਦਾ ਪਹਿਲਾ ਫਲ ਆਖਦਾ ਹੈ [15:20] # ਕਿਸ ਮਨੁੱਖ ਰਾਹੀਂ ਸੰਸਾਰ ਵਿੱਚ ਮੌਤ ਆਈ ਅਤੇ ਉਹ ਵਿਅਕਤੀ ਕੌਣ ਸੀ ਜਿਸ ਰਾਹੀਂ ਮੁਰਦਿਆਂ ਦਾ ਜੀ ਉਠਣਾ ਹੋਇਆ ? ਆਦਮ ਦੁਆਰਾ ਸੰਸਾਰ ਵਿੱਚ ਮੌਤ ਆਈ ਅਤੇ ਮਸੀਹ ਦੇ ਦੁਆਰਾ ਸਾਰੇ ਜਿੰਦਾ ਹੋਣਗੇ , ਜੀ ਉਠੱਣਗੇ [15:21-22]