ਪ੍ਰ?ਇੰਜ਼ੀਲ ਦਾ ਕਿਹੜਾ ਹਿੱਸਾ ਜਿਆਦਾ ਮਹੱਤਵਪੂਰਨ ਸੀ ? ਇਹ ਗੱਲ ਸਭ ਤੋਂ ਜਰੂਰੀ ਸੀ ਕਿ ਮਸੀਹ ਪੁਸਤਕਾਂ ਦੇ ਅਨੁਸਾਰ ਸਾਡੇ ਪਾਪਾਂ ਦੇ ਕਾਰਨ ਮਰਿਆ , ਦਫ਼ਨਾਇਆ ਗਿਆ ਅਤੇ ਤੀਜੇ ਦਿਨ ਜੀ ਉੱਠਿਆ [15:3]