# ਪੌਲੁਸ ਦੇ ਕਹਿਣ ਅਨੁਸਾਰ ਜੋ ਆਪਣੇ ਆਪ ਨੂੰ ਨਬੀ ਜਾਂ ਆਤਮਿਕ ਆਖਦੇ ਹਨ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ? ਪੌਲੁਸ ਨੇ ਆਖਿਆ ਜੋ ਆਪਣੇ ਆਪ ਨੂੰ ਨਬੀ ਜਾਂ ਆਤਮਿਕ ਆਖਦੇ ਹਨ ਉਹ ਜਾਣ ਲੈਣ ਕਿ ਜੋ ਮੈਂ ਲਿਖਿਆ ਹੈ ਉਹ ਪ੍ਰਭੂ ਦਾ ਹੁਕਮ ਹੈ [14:37]