# ਪੌਲੁਸ ਜਦੋਂ ਸਿਆਣਾ ਹੋ ਗਿਆ ਉਸ ਨੇ ਕੀ ਕੀਤਾ ? ਪੌਲੁਸ ਨੇ ਆਖਿਆ ਜਦੋਂ ਉਹ ਸਿਆਣਾ ਹੋਇਆ ਤਾਂ ਉਸਨੇ ਨਿਆਣਿਆਂ ਵਾਲੀਆਂ ਗੱਲਾਂ ਛੱਡ ਦਿੱਤੀਆਂ [13:11] # ਕਿਹੜੀਆਂ ਤਿੰਨ ਗੱਲਾਂ ਰਹਿੰਦੀਆਂ ਹਨ, ਇਹਨਾਂ ਤਿੰਨਾਂ ਵਿੱਚੋਂ ਕਿਹੜੀ ਉੱਤਮ ਹੈ ? ਵਿਸ਼ਵਾਸ,ਆਸ਼ਾ, ਪ੍ਰੇਮ ਬਣੇ ਰਹਿੰਦੇ ਹਨ | ਪ੍ਰੇਮ ਇਹਨਾਂ ਵਿੱਚੋਂ ਉੱਤਮ ਹੈ [13:13]