# ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕਿਹੜੀਆਂ ਦਾਤਾਂ ਨੂੰ ਪਾਉਣ ਲਈ ਆਖਦਾ ਹੈ ? ਉਹ ਆਖਦਾ ਹੈ ਕਿ ਚੰਗੀਆਂ ਤੋਂ ਚੰਗੀਆਂ ਦਾਤਾਂ ਨੂੰ ਲੋਚੋ [12:31] # ਪੌਲੁਸ ਨੇ ਕੁਰਿੰਥੀਆਂ ਦੇ ਮਸੀਹੀਆਂ ਨੂੰ ਕੀ ਦਿਖਾਉਣ ਬਾਰੇ ਆਖਿਆ ? ਉਹ ਆਖਦਾ ਹੈ ਕਿ ਉਹ ਉਹਨਾਂ ਨੂੰ ਇੱਕ ਉੱਤਮ ਮਾਰਗ ਦੱਸਦਾ ਹੈ [12:31]