# ਜਦੋਂ ਕੁਰਿੰਥੀਆਂ ਦੀ ਕਲੀਸਿਯਾ ਖਾਣ ਲਈ ਇਕੱਠੀ ਹੁੰਦੀ ਸੀ ਤਦ ਕੀ ਹੋ ਰਿਹਾ ਸੀ ? ਖਾਣ ਵੇਲੇ ਹਰੇਕ ਪਹਿਲਾਂ ਆਪਣਾ ਭੋਜਨ ਖਾ ਲੈਂਦਾ ਸੀ | ਕੋਈ ਭੁੱਖਾ ਰਹਿ ਜਾਂਦਾ ਅਤੇ ਕੋਈ ਮਤਵਾਲਾ ਹੋ ਜਾਂਦਾ ਸੀ [11:21]