# ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕਿਸ ਗੱਲ ਤੋਂ ਭੱਜਣ ਲਈ ਚੇਤਾਵਨੀ ਦਿੰਦਾ ਹੈ ? ਉਹ ਉਹਨਾਂ ਨੂੰ ਮੂਰਤੀ ਪੂਜਾ ਤੋਂ ਭੱਜਣ ਦੀ ਚੇਤਾਵਨੀ ਦਿੰਦਾ ਹੈ [10 :14] # ਵਿਸ਼ਵਾਸੀਆਂ ਦਾ ਬਰਕਤ ਦਾ ਪਿਆਲਾ ਅਤੇ ਜੋ ਰੋਟੀ ਉਹ ਤੋੜ੍ਹਦੇ ਕੀ ਹੈ ? ਪਿਆਲਾ ਮਸੀਹ ਦੇ ਲਹੂ ਵਿੱਚ ਸਾਂਝ ਹੈ | ਰੋਟੀ ਮਸੀਹ ਦੇ ਸਰੀਰ ਦੀ ਸਾਂਝ ਹੈ [10:16]