# ਆਪਣੇ ਕੰਮਾਂ ਤੋਂ ਲਾਭ ਪ੍ਰਾਪਤ ਕਰਨ ਦੇ ਵਿਖੇ ਪੌਲੁਸ ਮੂਸਾ ਦੀ ਸ਼ਰਾ ਦੀ ਕਿਹੜੀ ਉਦਾਹਰਨ ਦਾ ਪ੍ਰਯੋਗ ਕਰਦਾ ਹੈ ? ਆਪਣੇ ਇਸ ਤਰਕ ਦਾ ਸਾਥ ਦੇਣ ਲਈ ਪੌਲੁਸ ਇਸ ਹੁਕਮ ਦਾ ਹਵਾਲਾ ਦਿੰਦਾ ਹੈ , ਗਾਹ ਦੇ ਬਲਦ ਦੇ ਮੁੰਹ ਨੂੰ ਛਿਕਲੀ ਨਾ ਚਾੜ੍ਹ [9:9] # ਪੌਲੁਸ ਅਤੇ ਉਸਦੇ ਸਾਥੀਆਂ ਦਾ ਕੁਰਿੰਥੁਸ ਦੇ ਵਿਸ਼ਵਾਸੀਆਂ ਉੱਤੇ ਕੀ ਹੱਕ ਸੀ , ਭਾਵੇਂ ਉਹਨਾਂ ਉਸ ਹੱਕ ਨੂੰ ਕੰਮ ਵਿੱਚ ਨਹੀਂ ਲਿਆਂਦਾ ? ਪੌਲੁਸ ਅਤੇ ਉਸਦੇ ਸਾਥੀਆਂ ਦਾ ਕੁਰਿੰਥੁਸ ਦੇ ਵਿਸ਼ਵਾਸੀਆਂ ਦੇ ਸਰੀਰਕ ਪਦਾਰਥਾਂ ਤੇ ਹੱਕ ਸੀ ਕਿਉਂ ਜੋ ਉਹਨਾਂ ਆਤਮਿਕ ਪਦਾਰਥ ਬੀਜੇ ਸਨ [9:11-12]