# ਪੌਲੁਸ ਗ਼ੁਲਾਮਾਂ ਦੇ ਬਾਰੇ ਕੀ ਆਖਦਾ ਹੈ ? ਜਦੋਂ ਪਰਮੇਸ਼ੁਰ ਨੇ ਉਹਨਾਂ ਨੂੰ ਬੁਲਾਇਆ ਜੇ ਉਹ ਗ਼ੁਲਾਮ ਸਨ ਤਾਂ ਕੋਈ ਗੱਲ ਨਹੀਂ , ਜੇ ਉਹ ਅਜ਼ਾਦ ਹੋ ਸਕਦੇ ਹਨ ਤਾਂ ਉਹਨਾਂ ਨੂੰ ਹੋਣਾ ਚਾਹੀਦਾ ਹੈ| ਭਾਵੇਂ ਉਹ ਗੁਲਾਂ ਸਨ ਫਿਰ ਵੀ ਉਹ ਪ੍ਰਭੂ ਵਿੱਚ ਅਜ਼ਾਦ ਹਨ | ਉਹਨਾਂ ਨੂੰ ਮਨੁਖਾਂ ਦੇ ਗ਼ੁਲਾਮ ਨਹੀਂ ਹੋਣਾ ਚਾਹੀਦਾ [7:21-23]