# ਪੌਲੁਸ ਕੀ ਕਹਿੰਦਾ ਹੈ ਕਿ ਕੁਰਿੰਥੀਆਂ ਦੇ ਵਾਸੀ ਪੌਲੁਸ ਅਤੇ ਉਸਦੇ ਸਾਥੀਆਂ ਨੂੰ ਕਿਵੇਂ ਜਾਣਨ ? ਕੁਰਿੰਥੀਆਂ ਦੇ ਲੋਕ ਉਹਨਾਂ ਨੂੰ ਮਸੀਹ ਦੇ ਸੇਵਕ, ਪਰਮੇਸ਼ੁਰ ਦੇ ਭੇਤਾਂ ਦੇ ਭੰਡਾਰੀ ਜਾਣਨ [4:1] # ਭੰਡਾਰੀ ਹੋਣ ਲਈ ਕੀ ਗੱਲ ਜਰੂਰੀ ਹੈ ? ਭੰਡਾਰੀ ਲਈ ਚਾਹੀਦਾ ਹੈ ਕਿ ਉਹ ਵਿਸ਼ਵਾਸ ਜੋਗ ਹੋਵੇ [4:2]