# ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਲੋਕਾਂ ਉੱਤੇ ਘਮੰਡ ਕਰਨ ਤੋਂ ਕਿਉਂ ਮਨਾ ਕਰਦਾ ਹੈ ? ਉਸ ਨੇ ਉਹਨਾਂ ਨੂੰ ਘਮੰਡ ਕਰਨ ਤੋਂ ਮਨਾ ਕੀਤਾ , ਕਿਉਂ ਜੋ ਸਭ ਵਸਤਾਂ ਤੁਹਾਡੀਆਂ ਹਨ,...ਤੁਸੀਂ ਮਸੀਹ ਦੇ ਹੋ ਅਤੇ ਮਸੀਹ ਪਰਮੇਸ਼ੁਰ ਦਾ ਹੈ [ 3:21-23]