# ਜੇ ਪੌਲੁਸ ਦੇ ਸਮੇਂ ਦੇ ਹਾਕਮਾਂ ਨੇ ਪਰਮੇਸ਼ੁਰ ਦੀ ਬੁੱਧ ਨੂੰ ਜਾਣਿਆ ਹੁੰਦਾ ਤਾਂ ਉਹ ਕੀ ਨਾ ਕਰਦੇ ? ਜੇਕਰ ਉਹਨਾਂ ਹਾਕਮਾਂ ਨੇ ਪਰਮੇਸ਼ੁਰ ਦੀ ਬੁੱਧ ਨੂੰ ਜਾਣਿਆ ਹੁੰਦਾ ਤਾਂ ਉਹ ਤੇਜਵਾਨ ਪ੍ਰਭੂ ਨੂੰ ਸਲੀਬ ਨਾ ਚਾੜਦੇ [2:8 ]