# ਪਰਮੇਸ਼ੁਰ ਨੇ ਸੰਸਾਰ ਦੀ ਬੁੱਧ ਨੂੰ ਕਿਸ ਵਿੱਚ ਬਦਲ ਦਿੱਤਾ ? ਪਰਮੇਸ਼ੁਰ ਨੇ ਸੰਸਾਰ ਦੀ ਬੁੱਧ ਨੂੰ ਮੂਰਖਤਾ ਵਿੱਚ ਬਦਲ ਦਿੱਤਾ[1:20 ] # ਪਰਮੇਸ਼ੁਰ ਨੂੰ ਇਹ ਕਿਉਂ ਭਾਇਆ ਕਿ ਜੋ ਖੁਸ਼ਖਬਰੀ ਦੀ ਮੂਰਖਤਾ ਰਾਹੀਂ ਵਿਸ਼ਵਾਸ ਕਰਦੇ ਹਨ ਉਹਨਾਂ ਨੂੰ ਬਚਾਇਆ ਜਾਵੇ ? ਇਹ ਪਰਮੇਸ਼ੁਰ ਨੂੰ ਭਾਇਆ ਕਿਉਂਕਿ ਸੰਸਾਰ ਆਪਣੀ ਬੁੱਧ ਵਿੱਚ ਪਰਮੇਸ਼ੁਰ ਨੂੰ ਨਹੀਂ ਜਾਣਦਾ [1: 21 ]