pa_tq/JHN/19/28.md

8 lines
664 B
Markdown
Raw Normal View History

2017-08-29 21:30:11 +00:00
# ਯਿਸੂ ਨੇ ਕਿਉਂ ਆਖਿਆ,ਮੈਂ ਪਿਆਸਾ ਹਾਂ ?
ਯਿਸੂ ਨੇ ਅਜਿਹਾ ਇਸ ਲਈ ਕਿਹਾ ਕਿ ਪਵਿੱਤਰ ਸ਼ਾਸਤਰ ਦੀ ਲਿਖਤ ਪੂਰੀ ਹੋਵੇ [19:28 ]
# ਸਿਰਕੇ ਨਾਲ ਭਰੇ ਸਪੰਜ ਨੂੰ ਲੈਣ ਤੋਂ ਬਾਅਦ ਜੋ ਯਿਸੂ ਨੂੰ ਦਿੱਤਾ ਗਿਆ ਸੀ, ਯਿਸੂ ਨੇ ਕੀ ਕੀਤਾ ?
ਸਿਰਕਾ ਲੈਣ ਤੋਂ ਬਾਅਦ ਯਿਸੂ ਨੇ ਆਖਿਆ, ਪੂਰਾ ਹੋਇਆ ਹੈ | ਤਦ ਉਹ ਨੇ ਸਿਰ ਨਿਵਾ ਕੇ ਜਾਨ ਦੇ ਦਿਤੀ [19:29-30 ]